Sidhhartha
-
- 5,99 €
-
- 5,99 €
Beschreibung des Verlags
ਇਸ ਕਿਤਾਬ ਦੇ ਵਿੱਚ ਇੱਕ ਸਧਾਰਥ ਨਾਂ ਦਾ ਵਿਅਕਤੀ ਗਿਆਨ ਦੀ ਭਾਲ ਦੇ ਵਿੱਚ ਕਾਫੀ ਜ਼ਿੰਦਗੀ ਭਟਕਦਾ ਰਹਿੰਦਾ ਹੈ ਪਰ ਜਦੋਂ ਉਸਨੂੰ ਗਿਆਨ ਮਿਲਣ ਲੱਗਦਾ ਹੈ ਤਾਂ ਇੱਕ ਆਮ ਇਨਸਾਨ ਤੋਂ ਗਿਆਨ ਮਿਲ ਜਾਂਦਾ ਸੋ ਪਰਮਾਤਮਾ ਦੇ ਨਾਲ ਇੱਕ ਘੜੀ ਦੀ ਬਿਰਤੀ ਵੀ ਤੁਹਾਨੂੰ ਸਰਾਸਾਰ ਕਰ ਦਿੰਦੀ ਹੈ