ਕੀੜੂ
-
- $4.99
-
- $4.99
Publisher Description
ਫ਼ੌਜ਼ੀਆ ਰਫੀਕ ਦੀ ਪੰਜਾਬੀ ਨਾਵਲ "ਕੀੜੂ" ਪੰਜ ਇਨਸਾਨਾਂ ਦੀਆਂ ਹਿੰਮਤਾਂ ਤੇ ਮੁਹੱਬਤਾਂ ਦੀ ਕਹਾਣੀ ਹੈ । ਜਿਹੜੇ ਨਫਰਤਾਂ ਤੇ ਮੁਸੀਬਤਾਂ ਦੇ ਤਲਾਅ ਵਿਚੋਂ ਕਮਲ ਦੇ ਗੁਲਾਬੀ ਫੁੱਲਾਂ ਦੀ ਤਰ੍ਹਾਂ ਤੈਰ ਕੇ ਸਾਹਮਣੇ ਆਉਂਦੇ ਨੇ । ਇਹਨਾਂ ਪੰਜ ਪੰਜਾਬੀਆਂ ਨੂੰ ਕੈਨੇਡਾ ਦੇ ਸ਼ਹਿਰ ਸਰੀ 'ਚ ਮਿਲੋ।