ਵਗਦੇ ਪਾਣੀ ( Wagde Paani Punjabi Poetry ‪)‬

ਪੰਜਾਬੀ ਕਵਿਤਾਵਾਂ ਦਾ ਸੰਗ੍ਰਹਿ

    • 5.0 • 1 Rating
    • $0.99
    • $0.99

Publisher Description

ਵਗਦੇ ਪਾਣੀ ਕਿਤਾਬ ਲੇਖਕ ਰਣਜੋਤ ਸਿੰਘ ਚਹਿਲ ਦੁਆਰਾ ਲਿਖੀ ਗਈ ਹੈ ਜਿਸ ਦਾ ਮਕਸਦ ਉਸਦੇ ਜੀਵਨ ਵਿਚ ਹੋਈਆਂ ਕੁਝ ਘਟਨਾਵਾਂ ਨੂੰ ਕਵਿਤਾਵਾਂ ਦੇ ਰੂਪ ਵਿਚ ਪੇਸ਼ ਕਰਨਾ ਹੈ। ਇਸ ਤੋਂ ਇਲਾਵਾ ਕੁਝ ਕਵਿਤਾਵਾਂ ਕਾਲਪਨਿਕ ਰੂਪ ਦੇ ਜ਼ਰੀਏ ਵੀ ਲਿਖੀਆਂ ਗਈਆਂ ਹਨ । ਇਸ ਦੇ ਨਾਲ ਨਾਲ ਲੇਖਕ ਆਪਣੇ ਮਨ ਦੇ ਭਾਵਾਂ ਨੂੰ ਵੀ ਉਜਾਗਰ ਕਰ ਰਿਹਾ ਹੈ । ਇਸ ਕਿਤਾਬ ਵਿੱਚ ਤੁਹਾਨੂੰ ਬਹੁਤ ਸਾਰੀਆਂ ਕਵਿਤਾਵਾਂ ਮਿਲਣਗੀਆਂ ਜੋ ਪਿਆਰ, ਜ਼ਿੰਦਗੀ, ਅਤੇ ਸਿੱਖਿਆਵਾਂ ਨਾਲ ਸਬੰਧਤ ਹਨ । ਅਸੀਂ ਉਮੀਦ ਕਰਦੇ ਹਾਂ ਕੀ ਕਵਿਤਾਵਾਂ ਤੁਹਾਡੇ ਦਿਲ ਨੂੰ ਛੂਹ ਲੈਣ ਗੀਆਂ ।

English Translation : "The Running water "book is written by author Ranjot Singh. In this book he wants to share some of the events in his life as poems. In addition, some poems have been written through imaginative forms. In this addition, the author is also high lighting the feelings of his mind. From this book you will find many poems related to love, life and education. We hope one of the poems touches your heart.

GENRE
Fiction & Literature
RELEASED
2021
August 20
LANGUAGE
PA
Punjabi
LENGTH
20
Pages
PUBLISHER
Rana Books India
SELLER
RANA BOOKS
SIZE
456.4
KB

Customer Reviews

har kaur sidhu ,

Amazing book

Really great book

More Books by Ranjot Singh Chahal

2021
2021
2021
2021
2021
2021