ਪੀਟਰ ਖਰਗੋਸ਼ ਦੀ ਕਹਾਣੀ (The Tale of Peter Rabbit in Punjabi)
Publisher Description
ਪੀਟਰ ਖ਼ਰਗੋਸ਼ ਦੀ ਕਹਾਣੀ (ਦਾ ਟੇਲ ਓਫ ਪੀਟਰ ਰੇਬੀਟ) ਇਕ ਬ੍ਰਿਟਿਸ਼ ਬਾਲ ਕਹਾਣੀ ਕਿਤਾਬ ਹੈ ਜੋ ਕਿ ਬੀਿਟ੍ਰਕਸ ਪੌਟਰ ਦੁਵਾਰਾ ਲਿਖੀ ਗਈ ਹੈ।ਇਕ ਸ਼ਰਾਰਤੀ ਖ਼ਰਗੋਸ਼ ਪੀਟਰ ਮਾਂ ਦੀ ਗੱਲ ਨਾ ਮੰਨ ਕੇ ਮਿਸਟਰ ਵਿਲੀਅਮ ਦੇ ਬਾਗ਼ ਵਿੱਚ ਚਲਾ ਜਾਂਦਾ ਹੈ ਤੇ ਫੜ੍ਹੇ ਜਾਨ ਤੋਂ ਬਾਲ ਬਾਲ ਬਚਕੇ ਘਰ ਆਪਣੀ ਮਾਂ ਕੋਲ ਵਾਪਸ ਆਉਂਦਾ ਹੈ। ਬੀਿਟ੍ਰਕਸ ਪੌਟਰ ਇਕ ਮਸ਼ਹੂਰ ਲੇਖਿਕਾ,ਵਿਆਖਿਆਕਾਰ ਤੇ ਕੁਦਰਤੀ ਵਿਗਿਆਨੀ ਹੋਈ ਹੈ। ਪੀਟਰ ਖ਼ਰਗੋਸ਼ ਦੀ ਕਹਾਣੀ (ਦਾ ਟੇਲ ਓਫ ਪੀਟਰ ਰੇਬੀਟ) ਉਸ ਦੀਆ ਮਸ਼ਹੂਰ ਲਿਖਤਾਂ ਵਿੱਚੋ ਇਕ ਹੈ।
This is a Punjabi translation of the classic children's book "The Tale of Peter Rabbit" by Beatrix Potter.