ਨਿਮਰਤਾ Nimratta in Punjabi
ਜ਼ਿੰਦਗੀ ਵਿਚ ਨਿਮਰਤਾ ਰੱਖਣ ਦੇ ਕੁਝ ਸੁਝਾਅ
-
- $2.99
-
- $2.99
Publisher Description
ਜਿਵੇਂ ਕਿ ਜਿੰਦਗੀ ਵਿੱਚ ਨਿਮਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਕਿਤਾਬ ਉਹਨਾਂ ਨੁਕਤਿਆਂ ਦਾ ਸਮੂਹ ਹੈ , ਜੋ ਤੁਹਾਡੀ ਜ਼ਿੰਦਗੀ ਵਿੱਚ ਨਿਮਰਤਾ ਲਿਆਉਣ ਵਿੱਚ ਮਦਦ ਕਰਨਗੇ, ਇਸ ਕਿਤਾਬ ਦੀ ਮਦਦ ਨਾਲ ਤੁਹਾਨੂੰ ਸਮਝ ਆਵੇਗਾ ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਨਿਮਰਤਾ ਰੱਖੋ ਆਪਣੇ ਮਕਸਦ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ । ਇਹ ਕਿਤਾਬ ਲੇਖਕ ਦੀ ਜ਼ਿੰਦਗੀ ਦੇ ਅਨੁਭਵਾਂ ਨੂੰ ਦਰਸਾਉਂਦੀ ਹੈ । ਇਸ ਕਿਤਾਬ ਨੂੰ ਲਿਖਣ ਦਾ ਮਕਸਦ ਤੁਹਾਨੂੰ ਇੱਕ ਨਵੀਂ ਸੋਚ ਦੇਣਾ ਹੈ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਵਿਚ ਹੋਰਾਂ ਲੋਕਾਂ ਨੂੰ ਅਕਰਸ਼ਿਤ ਕਰ ਕੇ ਆਪਣੇ ਮੁਕਾਮ ਤੱਕ ਪਹੁੰਚ ਸਕੋ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਿਤਾਬ ਬਹੁਤ ਚੰਗੀ ਲੱਗੇ ਅਤੇ ਅਸੀਂ ਇਸ ਵਿਚ ਆਈਆਂ ਤਰੁੱਟੀਆਂ ਦੀ ਖਿਮਾ ਮੰਗਦੇ ਹਾਂ, ਧੰਨਵਾਦ ।।