



Chitta Lahoo
-
- $3.99
-
- $3.99
Publisher Description
ਚਿੱਟਾ ਲਹੂ " ਨਾਨਕ ਸਿੰਘ ਦਾ ਪਹਿਲਾ ਪ੍ਰਸਿੱਧ ਨਾਵਲ ਸੀ ਤੇ 1932 ਵਿਚ ਛਾਪਿਆ ਗਿਆ ਸੀ। "ਚਿੱਟਾ ਲਹੂ" ਦੇ ਮੁਖਬੰਦ ਵਿੱਚ ਨਾਨਕ ਸਿੰਘ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।" ਇਹ ਨਾਵਲ ਇਕ ਟਰੈਜਡੀ ਹੈ, ਜਿਸ ਨੂੰ ਪੜ੍ਹਨ ਨਾਲ ਦਿਲ ਤੇ ਬੁਹਤ ਡੂੰਘਾ ਅਸਰ ਪੈਂਦਾ ਹੈਨਾਵਲ ਵਿਚ ਓਹਨਾ ਨੇ ਅਵਿੱਦਿਆ, ਛੂਤ - ਛਾਤ, ਨਸ਼ਿਆਂ ਦਾ ਸੇਵਨ, ਵਿਆਹ ਸ਼ਾਦੀਆਂ ਦੀਆਂ ਕੁਰੀਤੀਆਂ, ਇਸਤ੍ਰੀ ਜਾਤ, ਤੇ ਖਾਸ ਕਰ ਕੇ ਵਿਧਵਾ ਉੱਤੇ ਜੁਲਮ, ਗੁਰਦੁਆਰਿਆਂ ਵੱਲੋਂ ਅਣਗਿਹਲੀ, ਮੁਕਦਮੇਬਾਜ਼ੀ ਆਦਿ ਕੁਕਰਮ ਅਤੇ ਭੇਡਚਾਲ ਐਸੇ ਸੋਹਣੇ ਤਰੀਕੇ ਨਾਲ ਕਹਾਣੀ ਵਿਚ ਗੁੰਦੇ ਹਨ ਕਿ ਪੜ੍ਹਨ ਵਾਲੇ ਦੇ ਦਿਲ ਤੇ ਬੁਹਤ ਛੇਤੀ ਅਤੇ ਡੂੰਘਾ ਅਸਰ ਹੁੰਦਾ ਹੈ Distributer Awaaz Ghar