Parsa Parsa

Parsa

    • $6.99

    • $6.99

Publisher Description

ਪਰਸਾ ਮਹਾਂਕਾਵਿਕ ਨਾਵਲ ਹੈ ਅਜਿਹੀ ਕਿਰਤੀ ਦੀ ਰਚਨਾ ਉਦੋਂ ਸੰਭਵ ਹੁੰਦੀ ਹੈ ਜਦੋਂ ਕੋਈ ਕੌਮ ਕੌਮੀਅਤ ਜ਼ਿੰਦਗੀ ਦੇ ਅਜਿਹੇ ਮੋੜ ਉੱਤੇ ਪਹੁੰਚ ਜਾਏ ਜਿੱਥੇ ਉਹ ਆਪਣੇ ਭੂਤ ਕਾਲ ਦੀਆਂ ਅਤੇ ਸਮਾਜਿਕ ਉਪਲਬਧੀਆਂ ਨੂੰ ਸਹੀ ਸਹੀ ਅੰਗਣ ਦੇ ਸਮਰੱਥ ਹੋਵੇ।ਪਰਸਾ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ 1992 ਵਿੱਚ ਪ੍ਰਕਾਸ਼ਿਤ ਨਾਵਲ ਹੈ। ਇਹ ਨਾਵਲ ਸਮਕਾਲੀ ਯਥਾਰਥ ਦੀਆਂ ਸਦੀਵੀ ਅਤੇ ਵਿਆਪਕ ਸੱਚਾਈਆਂ ਦੇ ਨਾਲ ਸੰਬੰਧਿਤ ਹੈ। ਇਹ ਨਾਵਲ ਗੁਰਦਿਆਲ ਸਿੰਘ ਦੇ ਹੋਰ ਨਾਵਲਾਂ ਦੇ ਮੁਕਾਬਲੇ ਵਧੇਰੇ ਦਾਰਸ਼ਨਿਕ ਹੈ ।। DistributerAwaazGhar

GENRE
Fiction
NARRATOR
R
Ravi
LANGUAGE
PA
Punjabi
LENGTH
08:54
hr min
RELEASED
2025
May 20
PUBLISHER
Chetan Parkashan
SIZE
406.6
MB