



Pinjar
-
- $5.99
-
- $5.99
Publisher Description
ਅੰਮ੍ਰਿਤਾ ਪ੍ਰੀਤਮ ਦਾ ਨਾਵਲ 'ਪਿੰਜਰ' 1950 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਨਾਵਲ ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਔਰਤਾਂ ਦੀਆਂ ਤ੍ਰਾਸਦਿਕ ਹਾਲਤਾਂ ਨੂੰ ਦਰਸਾਉਂਦਾ ਹੈ। 'ਪਿੰਜਰ' ਵਿੱਚ ਪੂਰੋ ਨਾਂ ਦੀ ਹਿੰਦੂ ਕੁੜੀ ਦੀ ਕਹਾਣੀ ਹੈ, ਜਿਸ ਨੂੰ ਰਸ਼ੀਦ ਦੁਆਰਾ ਜ਼ਬਰਦਸਤੀ ਅਗਵਾਈ ਜਾਂਦੀ ਹੈ। ਜਦੋਂ ਉਹ ਵਾਪਸ ਆਉਂਦੀ ਹੈ, ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਨਾਪਾਕ ਮੰਨਦੇ ਹੋਏ ਅਪਣਾਉਣ ਤੋਂ ਇਨਕਾਰ ਕਰ ਦਿੰਦੇ ਹਨ। ਇਸ ਨਾਵਲ ਨੂੰ ਅੰਗਰੇਜ਼ੀ ਵਿੱਚ ਖੁਸ਼ਵੰਤ ਸਿੰਘ ਅਤੇ ਫ਼ਰਾਂਸੀਸੀ ਵਿੱਚ ਡੇਨੀ ਮਾਤਰਿੰਗ ਨੇ ਅਨੁਵਾਦ ਕੀਤਾ ਹੈ । ਪਿੰਜਰ' ਉੱਤੇ ਆਧਾਰਿਤ ਇੱਕ ਫਿਲਮ ਵੀ ਬਣੀ ਹੈ ।