History of Baba Jogi Peer Ji Chahal / ਇਤਿਹਾਸ ਬਾਬਾ ਜੋਗੀ ਪੀਰ ਜੀ ਚਹਿ‪ਲ‬

    • $4.99
    • $4.99

Publisher Description

ਇਹ ਕਿਤਾਬ ਬਹੁਤ ਸਾਰੇ ਸਾਧਨਾਂ ਤੋਂ ਜਾਣਕਾਰੀ ਲੈ ਕੇ ਅਤੇ ਕਲਪਨਿਕ ਰੂਪ ਵਿੱਚ ਬਾਬਾ ਜੋਗੀ ਪੀਰ ਜੀ ਦੇ ਇਤਿਹਾਸ ਨੂੰ ਦਰਸਾਉਂਦੀ ਹੈ । ਇਸ ਕਿਤਾਬ ਦੇ ਜਰੀਏ ਤੁਸੀਂ ਬਾਬਾ ਜੋਗੀ ਪੀਰ ਜੀ ਦੇ ਇਤਿਹਾਸ ਬਾਰੇ ਅਤੇ ਚਹਿਲ ਗੋਤ ਬਾਰੇ ਕੁਝ ਅਹਿਮ ਗੱਲਾਂ ਤੋਂ ਜਾਣੂ ਹੋਵੋਗੇ । ਇਸ ਕਿਤਾਬ ਦਾ ਮਕਸਦ ਕਿਸੇ ਜਾਤੀ , ਧਰਮ , ਪ੍ਰਾਣੀ ਆਦਿ ਨੂੰ ਠੇਸ ਪਹੁੰਚਾਉਣਾ ਨਹੀਂ ਹੈ । ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਿਤਾਬ ਚੰਗੀ ਲੱਗੇਗੀ । ਧੰਨਵਾਦ ।।

GENRE
Sci-Fi & Fantasy
RELEASED
2021
October 16
LANGUAGE
PA
Punjabi
LENGTH
18
Pages
PUBLISHER
Rana Books India
SELLER
RANA BOOKS
SIZE
335.5
KB

More Books by Ranjot Singh Chahal

2021
2021
2021
2021
2021
2023