ਰੂਹ ਦੀਆਂ ਗੱਲਾਂ Rooh Dia Gallan ( in Punjabi )
-
- $1.99
-
- $1.99
Publisher Description
ਰੂਹ ਦੀਆਂ ਗੱਲਾਂ ਕਿਤਾਬ ਲੇਖਕ ਰਣਜੋਤ ਸਿੰਘ ਚਹਿਲ ਦੇ ਦਿਲ ਦੇ ਭਾਵਾਂ ਨੂੰ ਪਿਆਰ ਦੀ ਨਜ਼ਰ ਨਾਲ , ਜ਼ਿੰਦਗੀ ਦੇ ਤਜ਼ਰਬਿਆਂ , ਖੁਸ਼ੀਆਂ-ਗ਼ਮੀਆਂ, ਹੱਕ ਸੱਚ , ਰੂਹਾਂ ਦੇ ਮਿਲਣ ਆਦਿ ਨੂੰ ਅੰਦਰੂਨੀ ਆਵਾਜ਼ਾਂ ਦੇ ਜਰੀਏ ਤੁਹਾਡੇ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ । ਇਸ ਕਿਤਾਬ ਦਾ ਮਕਸਦ ਤੁਹਾਡੀ ਜ਼ਿੰਦਗੀ ਨੂੰ ਇੱਕ ਚੰਗੀ ਸੋਚ ਦੇਣਾ ਅਤੇ ਤੁਹਾਨੂੰ ਜ਼ਿੰਦਗੀ ਦੇ ਹਰ ਪਲ ਨੂੰ ਮਾਨਣ ਦੇ ਜੋਗ ਬਣਾਉਣਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਣਾ ਹੈ । ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਿਲਕੁਲ ਹੀ ਬਦਲ ਜਾਣੀ ਹੈ ਅਤੇ ਤੁਸੀਂ ਆਪਣੇ ਆਪ ਨੂੰ ਇੱਕ ਪਿਆਰ ਦੀ ਦੁਨੀਆ ਵਿੱਚ ਪਾਉਣਗੇ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਕਿਤਾਬ ਤੋਂ ਬਹੁਤ ਕੁਝ ਸਿੱਖੋਗੇ ਅਤੇ ਦੂਜਿਆਂ ਨੂੰ ਵੀ ਆਪਣੇ ਵਰਗਾ ਪਿਆਰ ਕਰਨ ਵਾਲਾ ਚੰਗਾ ਇਨਸਾਨ ਬਣਾਉਣਗੇ ।।
Financial Fitness: How to Understand the Psychology of Money
2024
ਰਿਸ਼ਤੇ ਕਿਉਂ ਟੁੱਟਦੇ ਨੇ Rishte Kio Tutde ne (In Punjabi)
2021
SpeakSmart English Idioms: The Ultimate Dictionary for Fluent Conversation
2026
Comprehensive English Grammar Guide
2023
After Breakup
2023
ਵਗਦੇ ਪਾਣੀ ( Wagde Paani Punjabi Poetry )
2021