ਰੂਹ ਦੀਆਂ ਗੱਲਾਂ Rooh Dia Gallan ( in Punjabi ) ਰੂਹ ਦੀਆਂ ਗੱਲਾਂ Rooh Dia Gallan ( in Punjabi )

ਰੂਹ ਦੀਆਂ ਗੱਲਾਂ Rooh Dia Gallan ( in Punjabi ‪)‬

    • $2.99
    • $2.99

Publisher Description

ਰੂਹ ਦੀਆਂ ਗੱਲਾਂ ਕਿਤਾਬ ਲੇਖਕ ਰਣਜੋਤ ਸਿੰਘ ਚਹਿਲ ਦੇ ਦਿਲ ਦੇ ਭਾਵਾਂ ਨੂੰ ਪਿਆਰ ਦੀ ਨਜ਼ਰ ਨਾਲ , ਜ਼ਿੰਦਗੀ ਦੇ ਤਜ਼ਰਬਿਆਂ , ਖੁਸ਼ੀਆਂ-ਗ਼ਮੀਆਂ, ਹੱਕ ਸੱਚ , ਰੂਹਾਂ ਦੇ ਮਿਲਣ ਆਦਿ ਨੂੰ ਅੰਦਰੂਨੀ ਆਵਾਜ਼ਾਂ ਦੇ ਜਰੀਏ ਤੁਹਾਡੇ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ । ਇਸ ਕਿਤਾਬ ਦਾ ਮਕਸਦ ਤੁਹਾਡੀ ਜ਼ਿੰਦਗੀ ਨੂੰ ਇੱਕ ਚੰਗੀ ਸੋਚ ਦੇਣਾ ਅਤੇ ਤੁਹਾਨੂੰ ਜ਼ਿੰਦਗੀ ਦੇ ਹਰ ਪਲ ਨੂੰ ਮਾਨਣ ਦੇ ਜੋਗ ਬਣਾਉਣਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਣਾ ਹੈ । ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਿਲਕੁਲ ਹੀ ਬਦਲ ਜਾਣੀ ਹੈ ਅਤੇ ਤੁਸੀਂ ਆਪਣੇ ਆਪ ਨੂੰ ਇੱਕ ਪਿਆਰ ਦੀ ਦੁਨੀਆ ਵਿੱਚ ਪਾਉਣਗੇ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਕਿਤਾਬ ਤੋਂ ਬਹੁਤ ਕੁਝ ਸਿੱਖੋਗੇ ਅਤੇ ਦੂਜਿਆਂ ਨੂੰ ਵੀ ਆਪਣੇ ਵਰਗਾ ਪਿਆਰ ਕਰਨ ਵਾਲਾ ਚੰਗਾ ਇਨਸਾਨ ਬਣਾਉਣਗੇ ।।

GENRE
Non-Fiction
RELEASED
2021
1 August
LANGUAGE
PA
Punjabi
LENGTH
63
Pages
PUBLISHER
Rana Books India
SELLER
RANA BOOKS
SIZE
520.3
KB

More Books by Ranjot Singh Chahal

ਸੰਪੂਰਨ ਜੀਵਨ Sampoorn jeevan (In Punjabi) ਸੰਪੂਰਨ ਜੀਵਨ Sampoorn jeevan (In Punjabi)
2021
ਵਗਦੇ ਪਾਣੀ  ( Wagde Paani Punjabi Poetry ) ਵਗਦੇ ਪਾਣੀ  ( Wagde Paani Punjabi Poetry )
2021
Why I Like Being Single: A Guide to Loving Being Alone Why I Like Being Single: A Guide to Loving Being Alone
2024
ਨਿਮਰਤਾ Nimratta in Punjabi ਨਿਮਰਤਾ Nimratta in Punjabi
2023
Padroneggiare il Potere del Pensiero: La Scienza e la Pratica del Pensiero Positivo Padroneggiare il Potere del Pensiero: La Scienza e la Pratica del Pensiero Positivo
2024
Die Macht des Denkens meistern: Die Wissenschaft und Praxis des positiven Denkens Die Macht des Denkens meistern: Die Wissenschaft und Praxis des positiven Denkens
2024

Customers Also Bought

ਗ਼ਮਾਂ ਦਾ ਸੌਦਾਗਰ ਗ਼ਮਾਂ ਦਾ ਸੌਦਾਗਰ
2017
Delhi De Kingre Delhi De Kingre
2013
ਪੀਟਰ ਖਰਗੋਸ਼ ਦੀ ਕਹਾਣੀ (The Tale of Peter Rabbit in Punjabi) ਪੀਟਰ ਖਰਗੋਸ਼ ਦੀ ਕਹਾਣੀ (The Tale of Peter Rabbit in Punjabi)
2016
Biography of Bhagat Singh Biography of Bhagat Singh
2020
Your Tongue Is Still Yours Your Tongue Is Still Yours
2019
Dinosaur Dinosaur
2013